Welcome to MissWorldPunjaban.in
ਦੁਨੀਆਂ ਭਰ ਦੀਆਂ ਸੁੰਦਰ - ਸ਼ੁਸ਼ੀਲ ਪੰਜਾਬੀ ਮੁਟਿਆਰਾਂ ਲਈ ਇਕ ਖੂਬਸੂਰਤ ਪਲੇਟ ਫਾਰਮ - ਜਿਥੇ ਕੋਈ
ਵੀ ਮੁਟਿਆਰ ਆਪਣੀਆਂ ਅੱਖਾਂ ਵਿਚ ਸ਼ਰਮ-ਹਿਆ ਦਾ ਸੁਰਮਾਂ ਪਾ, ਅਪਣੇ ਸੱਭਿਆਚਾਰ ਤੇ ਵਿਰਸੇ ਦੀ ਵਲਗਣ
ਵਿਚ ਰਹਿ, ਕੁੱਦਰਤ ਵਲੋਂ ਬਖਸ਼ੇ ਹੁਸਨ, ਲਿਆਕਤ, ਦਿਮਾਗੀ ਤੀਖਣ-ਬੁਧੀ 'ਤੇ ਆਪਣੇ ਉਚੇ-ਸੁਚੇ ਵਿਚਾਰਾਂ
ਦਾ ਖੂਬਸੂਰਤੀ ਤੇ ਸ਼ਾਲੀਨਤਾ ਨਾਲ ਪ੍ਰਗਟਾਵਾ ਕਰ, ਰਾਤੋ ਰਾਤ ਸੁਪਰ ਸਟਾਰ ਬਣ ਸਕਦੀ ਹੈ !
Chairman's Message
ਸੱਭ ਤੋਂ ਸੋਹਣਾ ਪਹਿਰਾਵਾ ਤੇਰਾ, ਤੂੰ ਮਾਣ ਏਸ ਤੇ ਕਰਿਆ ਕਰ !
ਚੁੰਨੀ ਤਾਂ ਬਖਸ਼ੀ ਇਜ਼ਤ ਹੈ, ਇਹਨੂੰ ਹਰ
ਦਮ ਸਿਰ ਤੇ ਧਰਿਆ ਕਰ !
ਸ਼ੇਰ ਬੱਚੀਏ ਭੱਲਕੇ ਤੋਰ ਤੂੰ ਮਿਰਗਾਂ ਦੀ, ਪੱਛਮੀ ਤਰਜ਼ ਦਿਆਂ ਰੈਮਪਾਂ
ਤੇ,
ਤੂੰ ਕੈਟ ਵਾਕ ਨਾਂ ਕਰਿਆ ਕਰ, ਨਾਂ ਤੋਰ
ਬਿੱਲੀ ਦੀ ਤੁਰਿਆ ਕਰ !
Founder & Chairman-Director
Jasmer Singh Dhatt
Sabhyacharak Sathh Panjab (Regd.)
Presents
12th International Exclusive Beauty Pageant
Miss WORLD PANJABAN 2013 Grand Finale
COMING SOON
LAST CHANCE
for participation in this Unquie Pagent only for the Girls residing / Studying in SINGAPORE, DUBAI, MALAYSIA etc. AND Other States of India ( Except Punjab, Chandigarh, Delhi, Haryana, HP and J&K)
RUSH YOUR ENTRIES NOW Direct to our Head Office at Ludhiana and send biodata with latest Photos to email jasmerdhatt@gmail.com follow us:www.facebook.com/missworldpunjabanONLINE Contact of SPONSORSHIP
|